100+ [ਪੰਜਾਬੀ] Top Punjabi status for WhatsApp | Facebook

Top Punjabi status

Oho.. Balle! Balle!  So you are a Punjabi who is looking for top Punjabi Status for WhatsApp, aren’t you? I know that you are looking for Top Punjabi WhatsApp status and Punjabi status for Facebook.

Top Punjabi status 2

Everyone knows that Punjabi is very funny and cheerful language. But you might know that Punjabi is the ninth most spoken language in all over the world. So it is clear here that Punjabi is very important and recognized language as well. People who can’t even speak Punjabi properly, usually try to use it for fun.

If you are also a Punjabi fan and looking for Top Punjabi Status then you will get every kind of Punjabi status here. We have combined all status in certain categories, like- New Punjabi status, Punjabi Kaim Status, Punjabi Status For Girls and boys. Which you can send to your friends on social sites like Facebook and WhatsApp. Today as you know, Facebook and WhatsApp is the biggest social messengering site where you can share your ideas.

Now we have come with a huge collection of Top Punjabi Status with several different categories. Hope you will get your flavor here.

If you found that our collection is unique and want to share with your friends on social sites like Facebook and WhatsApp please do so.

You may also like:- Romantic Punjabi Status

Best Punjabi Status

ਕਲ ਕਿਸੇ ਦੇਖਿਆ ਨਹੀਂ, ਕਲ ਦੇਖ ਕੇ ਵੀ ਜੀ ਨਹੀ ਹੁੰਦਾ,

ਜਿਸਨੇ ਜ਼ਹਿਰ ਪੀਤਾ ਓਹ ਸਵਾਦ ਦੱਸ ਨਾ ਸੱਕਿਆ ਤੇ ਸਵਾਦ ਦੇਖਣ ਲਈ ਜ਼ਹਿਰ ਪੀ ਨਹੀ ਹੁੰਦਾ

 

ਜੇ ਦੁਨੀਆ ਵਿਚ ਫਿਕਰ ਨਾ ਹੁੰਦਾ ਤਾਂ ਰੱਬ ਦਾ ਵੀ ਇਥੇ ਜਿਕਰ ਨਾ ਹੁੰਦਾ

 

ਮੇਨੂੰ ਮੇਰੇ ਮਲਕਾ ਔਕਾਤ ਚ ਰੱਖੀਂ

ਆਪਨੇ ਬਾਰੇ ਕਦੀ ਵੀ ਮਾੜਾ ਨਾ ਸੋਚੋ ਕਿਉਂਕੀ ਤੁਹਾਡਾ ਮਾੜਾ ਸੋਚਣ ਲਈ ਦੁਨੀਆ ਚ ਹੋਰ ਵੀ ਬਥੇਰੇ ਨੇ

ਕਿਸੇ ਦਾ ਮਾੜਾ ਨਾ ਸੋਚੋ ਤੁਹਾਡਾ ਆਪਣੇ ਆਪ ਚੰਗਾ ਹੋ ਜਾਵੇਗਾ

 

ਇਕ ਤੂੰ ਹੋਵੇ ਇਕ ਮੈਂ ਹੋਵਾ, ਇਕ ਵੱਖਰੀ ਜਹੀ ਹੋਵੇ ਥਾਂ ਮਾਹਿਆ, ਗਲ ਤੇਰੀ ਮੇਰੀ ਬਣਦੀ ਆ ਤਾਂ ਮਾਹਿਆ

 

ਕਮਲਿਏ ਤੂੰ ਤਾਂ ਕਰਮਾਂ ਵਾਲੀ ਏ ਮੈਂ ਤਾਂ ਮੇਰੀ ਬੇਬੇ ਨੂੰ ਵੀ ਸੁਖਾਂ ਸੁਖ- ਸੁਖ ਕੇ ਮਿਲਿਆ ਸੀ

 

ਜਿਨ੍ਹਾ ਵਿਚ ਇੱਕਲੇ ਚੱਲਣ ਦੇ ਹੋਂਸਲੇ ਹੁੰਦੇ ਨੇ, ਉਨ੍ਹਾ ਪਿੱਛੇ ਇੱਕ ਦਿਨ ਵੱਡੇ ਕਾਫ਼ਿਲੇ ਹੁੰਦੇ ਨੇ

 

ਸੱਚਾਈ ਦੀ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ, ਕਿਉਂਕੀ ਇਸ ਰਾਹ ਤੇ ਭੀੜ ਘੱਟ ਹੁੰਦੀ ਹੈ

 

ਜਾ ਵਿਆਹ ਕਰਵਾ ਲੈ ਜਿਥੇ ਦਿਲ ਕਰਦਾ, ਸਾਥੋਂ ਮਿਨਤਾਂ ਤੇਰੀਆਂ ਹੋਣੀਆਂ ਨਾ

ਤੂੰ ਮੇਰੀ ਹੋ ਸਕਦੀ ਨਹੀਂ,ਦੱਸ ਤੇਰੀ ਕੀ ਮਜਬੂਰੀ ਹੈ, ਮੇਂ ਤੇਰੇ ਬਿਨ ਜੀ ਸਕਦਾ ਨਹੀਂ ,ਤੇਨੂੰ ਦਸਣਾ ਬੋਹਤ ਜਰੂਰੀ ਹੈ

 

ਕੱਲ ਮੇਨੂੰ ਰੋਕ ਕੇ ਕਹਿੰਦੀ, ਪਿਆਰ ਨਾਲ ਮਨ ਜਾ ਨਹੀ ਤਾ ਚੱਕ ਕੇ ਲੈ ਜਾਉਂ

 

ਗੋਲੀਆਂ ਚਲਾਣੀਆਂ ਤਾਂ ਔਖੀਆਂ ਨਹੀ ਹੁੰਦੀਆਂ, ਕਚਹਿਰੀਆਂ ਚ ਕੇਸ ਨਿਪਟਾਉਣੇ ਔਖੇ ਹੁੰਦੇ ਨੇ

 

ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,

ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ

 

ਮੇਰੇ ਅੰਦਰ ਕਮੀਆਂ ਤਾਂ ਬਹੁਤ ਹੋਣਗੀਆਂ ਪਰ ਇੱਕ ਖੂਬੀ ਵੀ ਹੈ ਅਸੀਂ ਕਿਸੇ ਨਾਲ ਰਿਸ਼ਤਾ ਮਤਲਬ ਲਈ ਨਹੀਂ ਰਖਦੇ

 

ਬੰਦਾ ਸਾਰੀ ਉਮਰ ਅਧੂਰਾ ਰਹੰਦਾ ਹੈ, ਜਦੋਂ ਮਰ ਜਾਂਦਾ ਤਾਂ ਕਹਿੰਦੇ ਪੂਰਾ ਹੋ ਗਿਆ

 

Don’t forget to read- Good Afternoon SMS Wishes Quotes and Images

Kaim Status in Punjabi

Best Punjabi status

ਜਦੋ ਹੋਈ ਸੀ ਮੁਹਬੱਤ ਤਾ ਲਗਿਆ ਕੋਈ ਚੰਗੇ ਕੰਮ ਦਾ ਅਸਰ ਹੈ,

ਖਬਰ ਨਹੀ ਸੀ ਮੈਨੁੰ,ਕੇ ਗੁਨਾਹਾ ਦੀ ਇਸ ਤਰਾ ਦੀ ਵੀ ਸਜ਼ਾ ਹੁੰਦੀ ਹੈ

 

ਕਈ ਹਸਾਉਂਦੇ ਨੇ, ਕਈ ਰਵਾਉਂਦੇ ਨੇ,

ਪਰ ਸਾਥ ਤਾ ਓਹੀ ਨਿਭਾਉਂਦੇ ਨੇ, ਜਿਨਾ ਦਾ ਲੜ੍ਹ ਮਾਪੇ ਫੜ੍ਹਾਉਂਦੇ ਨੇ

 

ਇਸਾਨ ਕੁਝ ਹਸ ਕੇ ਸਿੱਖਦਾ ਤੇ ਕੁਝ ਰੋ ਕੇ ਸਿੱਖਦਾ,

ਜਦੋਂ ਵੀ ਸਿੱਖਦਾ, ਯਾ ਤਾਂ ਕਿਸੇ ਦਾ ਹੋ ਕੇ ਸਿੱਖਦਾ, ਯਾ ਫੇਰ ਕਿਸੇ ਨੂੰ ਖੋ ਕੇ ਸਿੱਖਦਾ

Wait wait Read this also – Romantic Good Morning wishes for wife in English

ਦਰਦਾਂ ਦਾ ਕੋੜਾ ਤੇ ਮਿੱਠਾ ਜਿਹਾ ਨਾਮ ਹੈ ਜ਼ਿੰਦਗੀ,

ਪਲ ਪਲ ਡਿੱਗਣਾ, ਡਿੱਗ ਕੇ ਫਿਰ ਚੱਲਣਾ ਏਸੇ ਦਾ ਨਾਮ ਹੈ ਜ਼ਿੰਦਗੀ

 

ਵਕਤ ਚੰਗਾ ਆਉਂਦਾ ਹੈ, ਪਰ ਵਕਤ ਨਾਲ ਹੀ ਆਉਂਦਾ ਹੈ

 

ਸਾਥੋਂ ਦੂਰ ਜਾਨ ਵਾਲੀ ਗੱਲ ਤੂੰ ਕਦੇ ਨਾ ਕਰੀ, ਤੇਥੋਂ ਦੂਰੀ ਵਾਲੀ ਗੱਲ ਸਾਥੋਂ ਜੜੀ ਨੀ ਜਾਨੀ

 

ਤੇਰੇ ਪਿਆਰ ਦੇ ਸਹਾਰੇ ਦਿਨ ਕਟੀ ਜਾਂਦੇ ਆਂ,

ਜੇ ਤੂਂ ਭੁਲ ਗਿਆ ਸਾਨੂੰ, ਅਸੀੰ ਵੀ ਪਿੱਛੇ ਹੱਟੀ ਜਾਂਦੇ ਆਂ,

ਦੱਸ ਹੋਇਆ ਕੀ ਕਸੂਰ, ਜੋ ਤੂੰ ਹੋ ਗਿਆ ਦੂਰ,

ਸਾਡੇ ਜਿੰਦਗੀ ਦੇ ਸੂਪਨਿਆਂ ਨੂੰ, ਤੂਂ ਕੀਤਾ ਚੂਰ-ਚੂਰ,

ਤੇਰੇ ਜਿਹਰ ਜਿਹੇ ਲਾਰੀਆਂ ਦੀ ਤਾਬ ਵਿੱਚ ਆ ਕੇ,

ਅਸੀਂ ਰੂਹ ਨੂੰ ਜਿਸਮ ਊਤੋਂ ਪੱਟੀ ਜਾਂਦੇ ਆਂ

 

ਸਾਨੂੰ ਅੱਜ ਪਤਾ ਲੱਗਾ ਨਸੀਬ ਹੁੰਦੇ ਕੀ,

ਪੈਸੇ ਵਾਲਿਆ ਦੇ ਸਾਹਮਣੇ ਗਰੀਬ ਹੁੰਦੇ ਕੀ,

ਕਿਉਂ ਕੀਤਾ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਂਦਾ,

ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ

ਟੁੱਟਿਆ ਹਾਂ, ਮੁੱਕਿਆ ਨਹੀਂ

ਜਾਨ ਹਾਲੇ ਬਾਕੀ ਹੈ

ਜਿੰਦਗੀ ਜਿਉਣ ਦਾ

ਅਰਮਾਣ ਹਾਲੇ ਬਾਕੀ ਹੈ

ਉਸ ਤੱਕ ਹੈ ਜੋ ਪਹੁੰਚਾਉਣਾਂ

ਪੈਗਾਮ ਹਾਲੇ ਬਾਕੀ ਹੈ

ਜੁੜ ਚੁੱਕਿਆ ਹੈ ਜੋ ਉਸਦੇ ਨਾਂ ਨਾਲ

ਉਹ ਨਾਮ ਹਾਲੇ ਬਾਕੀ ਹੈ

ਕੀ ਕਰ ਲੈਣਾਂ ਦੁਨੀਆ ਦੇ ਸ਼ੈਤਾਨ ਨੇ

ਮੇਰਾ ਭਗਵਾਨ ਹਾਲੇ ਬਾਕੀ ਹੈ

 

ਗੁਜ਼ਰ ਜਾਣੀ ਏ ਲਗਦੀ ਏ, ਤੂੰ ਗੁਜ਼ਰੇ ਕਲ ਜਿਹੀ

ਸੀਨੇ ਦੇ ਵਿੱਚ ਸਦਾ ਰੜਕਣੇ ਵਾਲੀ ਗੱਲ ਜਿਹੀ

ਗੱਪ ਜਿਹੀ ਲੱਗਦੀ ਏ, ਜੇ ਕਰ ਮੈਨੂੰ ਕੋਈ ਕਹੇ

ਨੀਲੀਆਂ ਅੱਖਾਂ ਵਾਲੀ ਤੈਨੂੰ ਅਜੇ ਵੀ ਚਾਹੁੰਦੀ ਏ

 

 

ਇਹਨਾ ਅੱਖਿਆਂ ਵਿਚ ਸੀ ਪਿਆਰ ਬੜਾ,

ਉਹਨੇ ਕਦੇ ਅੱਖਿਆਂ ਦੇ ਵਿਚ ਤੱਕਿਆ ਹੀ ਨਹੀਂ,

ਇਸ ਦਿਲ ਵਿਚ ਸੀ ਸਿਰਫ ਤਸਵੀਰ ਉਸਦੀ,

ਮੈਂ ਆਪਣੇ ਦਿਲ ਵਿਚ ਹੋਰ ਕੁਝ ਰੱਖਿਆ ਹੀ ਨਹੀਂ

 

ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ

ਇੱਕ ਤਾਂ ਮੁੱਹਬਤ ਕਰ ਲਈ,

ਦੂਜਾ ਤੇਰੇ ਨਾਲ ਕਰ ਲਈ,

ਤੀਜਾ ਬੇ-ਹਿਸਾਬ ਕਰ ਲਈ

 

ਤੇਰੀ ਯਾਦ ਨੂੰ ਬੁਰਾ ਕਿਊਂ ਕਹਿਏ

ਜਿਹੜੀ ਹਰ ਪਲ ਸਾਥ ਨਿਭਾਉਂਦੀ ਏ,

ਤੇਰੇ ਨਾਲੋ ਤਾ ਤੇਰੀ ਯਾਦ ਹੀ ਚੰਗੀ,

ਜਿਹੜੀ ਹਾਲੇ ਵੀ ਸਾਨੂੰ ਮਿਲਣ ਆਉਂਦੀ ਏ,

ਦੁਖ ਦਿਲ ਵਿਚ ਲਕੋ ਕੇ ਹੰਝੂ ਨੈਨਾ ਵਿਚ ਪਰੋ ਕੇ,

ਤੇਰੇ ਆਨ ਦੀ ਉਡੀਕ ਅਸੀਂ ਲਾਈ ਬੈਠੇ ਹਾ,

ਕਰ ਤੂੰ ਯਕੀਨ ਸਾਨੂੰ ਭੁਲ ਜਾਨ ਵਾਲਿਆ,

ਅਸੀਂ ਤੇਰੇ ਪਿੱਛੇ ਦੁਨੀਆ ਭੁਲਾਈ ਬੈਠੇ ਹਾਂ

 

Boost your day with

Top 100 Positive Quotes to Stay positive

Life Quotes For Better Lifestyle

200+ Best Inspirational Quotes

 

ਅੱਜ ਦਿਲ ਪੁੱਛ ਬੈਠਾ ਆਪਣੀ ਹੀ ਤਸਵੀਰ ਤੋ,

ਤੂੰ ਕੀ ਪਾਇਆ ਆਪਣੀ ਤਕ਼ਦੀਰ ਤੋ,

ਤੇਰੀ ਤਸਵੀਰ ਦਿਲ ਦੇ ਸ਼ੀਸ਼ੇ ਨੂੰ ਵਿਖਾਈ,

ਤੇ ਕੇਹਾ ਅਜੇਹਾ ਪਿਆਰ ਪਾਇਆ ਤਕ਼ਦੀਰ ਤੋ

ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ

ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ

ਸੱਚਾ ਪਿਆਰ ਤਾ ਮਿਲਦਾ ਹੈ ਨਸੀਬਾਂ ਦੇ ਨਾਲ

ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ

Punjabi Status For Whatsapp

Top Punjabi status copy

ਕਲਮ ਚੁੱਕ ਕੇ ਓਹਦੇ ਤੇ ਕੁਛ ਲਿਖਣ ਲੱਗਾ,

ਦਸ ਓਹਦਾ ਭੋਲਾਪਨ ਲਿਖਾਂ ਯਾ ਚਤੁਰਾਈ ਲਿਖਾਂ,

ਦੋਹਾਂ ਰਾਹਾਂ ਤੇ ਆਕੇ ਮੇਰਾ ਹੱਥ ਰੁਕ ਜਾਂਦਾ,

ਦਸ ਓਹਦਾ ਪਿਆਰ ਲਿਖਾਂ ਯਾ ਓਹਦੀ ਜੁਦਾਈ ਲਿਖਾਂ

 

ਜ਼ਿੰਦਗੀ ਨੂੰ ਪਿਆਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ

ਕਿਸੇ ਹੋਰ ਤੇ ਇਤਬਾਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ

ਤੂੰ ਜੀ ਸਕੇ ਮੇਰੇ ਬਿਨ ਇਹ ਤਾ ਚੰਗੀ ਗੱਲ ਹੈ ਸੱਜਣਾ

ਪਰ ਅਸੀਂ ਜੀ ਲਵਾਂਗੇ ਤੇਰੇ ਬਿਨ ਇਹ ਵਾਦਾ ਨਹੀਂ ਕਰਦੇ

 

ਸਾਡੇ ਜਿਸਮ ਨੇ ਵਖ ਇਸੇ ਦੁਨਿਆ ਵਿਚ

ਚਲੋ ਮੰਨਿਆ ਤਾਹਿਓਂ ਏ ਦੂਰੀਆਂ ਨੇ

ਪਰ ਮਿਲਦੇ ਜਦ ਅਸੀਂ ਹਰ ਜਨਮ ਦੇ ਵਿਚ

ਫੇਰ ਇਸ ਜਨਮ ਦਸ ਕੀ ਮਜ਼ਬੂਰੀਆਂ ਨੇ

 

ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ

ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ

ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ

ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ

 

ਮੇਰੀ ਅੱਖਾਂ ਚ ਬਸ ਤੇਰੇ ਖਵਾਬ ਨੇ,

ਤੇ ਦਿਲ ਚ ਤੇਰੇ ਲਈ ਪਿਆਰ ਬੜਾ,

ਤੂੰ ਯਾਰ ਬਣ ਗਿਆ ਏ ਜਾਨ ਮੇਰੀ,

ਤੇਨੂੰ ਮਿਲਣ ਨੂੰ ਤਰਸੇ ਦਿਲ ਬੜਾ

ਦੱਸ ਕਿੰਝ ਸਮਝਾਵਾਂ ਹੁਣ ਦਿਲ ਕਮਲੇ ਨੂੰ,

ਤੇਨੂੰ ਪਾਉਣ ਲਈ ਇਹ ਬੇ -ਕਰਾਰ ਬੜਾ

 

ਦੋ ਪਲ ਦਾ ਹੈ ਸਾਥ ਪਤਾ ਨਹੀ ਕਦੋ ਵਿਛੜ ਜਾਣਾ

ਰਿਸ਼ਤਿਆਂ ਦਾ ਕੀ ਪਤਾ ਕਦੋ ਟੁੱਟ ਜਾਣਾ

ਪੁੱਛ ਲਿਆ ਕਰੋ ਕਦੇ ਹਾਲ-ਚਾਲ ਸਾਡੇ ਦਿਲ ਦਾ

ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜਾਣਾ

Don’t leave this page without having a look on

Top Punjabi status for WhatsApp

Romantic Love Status Stories in Hindi for WhatsApp | FB

Just share these Top Punjabi Status with your friends and let them know that you are remembering them.

4 Shares
Share
+1
Tweet
Share2
Pin2
Stumble